Lovestruck - Rickee

Lovestruck

Rickee

00:00

03:10

Song Introduction

ਇਸ ਗੀਤ ਬਾਰੇ ਇਸ ਵੇਲੇ ਕੋਈ ਜਾਣਕਾਰੀ ਨਹੀਂ ਹੈ।

Similar recommendations

Lyric

ਨੀ ਤੇਰੀ ਪਹਿਲੀ ਤੱਕਣੀ ਨੇ ਫੁੱਟ ਚੱਕਤਾ ਜਮੀਨ ਤੋਂ

ਕੀਲ ਤਾ ਖੜੱਪਾ ਨੀ ਤੂੰ ਬਿਨਾ ਕਿਸੇ ਬੀਨ ਤੋਂ

ਤੇਰੀ ਪਹਿਲੀ ਤੱਕਣੀ ਨੇ ਫੁੱਟ ਚੱਕਤਾ ਜਮੀਨ ਤੋਂ

ਕੀਲ ਤਾ ਖੜੱਪਾ ਨੀ ਤੂੰ ਬਿਨਾ ਕਿਸੇ ਬੀਨ ਤੋਂ

ਜਿਹੜਾ ਗੌਲੇ ਨਾ ਕਿਸੇ ਨੂੰ, ਤੂੰ ਸੁੱਟਿਆ ਉਸੇ ਨੂੰ

ਗੌਲੇ ਨਾ ਕਿਸੇ ਨੂੰ ਨੀ ਤੂੰ ਸੁੱਟਿਆ ਉਸੇ ਨੂੰ

ਤੇ ਆਪਣਿਆਂ ਚੱਕਰਾਂ ਚ ਪਾਕੇ ਰੱਖਤਾ

ਕਾਹਦੀ ਅੱਲੜੇ ਤੂੰ

ਸੰਗਦੀ ਨੇ ਮਾਰੀ

ਸਮਾਇਲ ਜੀ ਪਿਆਰੀ

ਗੱਬਰੂ ਬਸ਼ਾ ਕੇ ਰੱਖ ਤਾ

ਕਾਹਦੀ ਅੱਲੜੇ ਤੂੰ

ਸੰਗਦੀ ਨੇ ਮਾਰੀ

ਸਮਾਇਲ ਜੀ ਪਿਆਰੀ

ਤੇ ਚੋਬਰ ਬਸ਼ਾ ਕੇ ਰੱਖ ਤਾ

ਤੇਰੇ ਬਿਨਾ ਹੁਣ ਉਹਦੇ ਸਾਂਹ ਨੀ ਚੱਲਦੇ

ਜਿਓਂ ਚੱਲੇ ਨਾ ਰਿਮੋਟ ਬਿਨਾ ਟੀਵੀ ਵਾਂਗਰਾਂ

ਤੇਰੇ ਬਿਨਾ ਹੁਣ ਉਹਦੇ ਸਾਂਹ ਨੀ ਚੱਲਦੇ

ਜਿਓਂ ਚੱਲੇ ਨਾ ਰਿਮੋਟ ਬਿਨਾ ਟੀਵੀ ਵਾਂਗਰਾਂ

ਗੱਬਰੂ ਨੂੰ ਹੁਣ ਬੱਸ ਤੂੰ ਹੀ ਚਾਹੀਦੀ

ਸੈੱਲ ਘੱਟਦੇ ਨੂੰ ਚਾਹੀਦੀ ਜਿਓਂ ਕੀਵੀ ਵਾਂਗਰਾਂ

ਨਾ ਦਾਰੂ ਕਰ ਸਕੀ ਟੁੰਨ ਤੂੰ ਕਰ ਦਿੱਤਾ ਸੁੰਨ

ਨਾ ਕਰ ਸਕੀ ਟੁੰਨ ਨੀ ਤੂੰ ਕਰ ਦਿੱਤਾ ਸੁੰਨ

ਜੱਫ਼ਾ ਧਰਤੀ ਨੂੰ ਯਾਰ ਦਾ ਪਵਾ ਕੇ ਰੱਖਤਾ

ਕਾਹਦੀ ਅੱਲੜੇ ਤੂੰ

ਸੰਗਦੀ ਨੇ ਮਾਰੀ

ਸਮਾਇਲ ਜੀ ਪਿਆਰੀ

ਗੱਬਰੂ ਬਸ਼ਾ ਕੇ ਰੱਖ ਤਾ

ਕਾਹਦੀ ਅੱਲੜੇ ਤੂੰ

ਸੰਗਦੀ ਨੇ ਮਾਰੀ

ਸਮਾਇਲ ਜੀ ਪਿਆਰੀ

ਤੇ ਚੋਬਰ ਬਸ਼ਾ ਕੇ ਰੱਖ ਤਾ

ਤੇਰੇ ਘਰ ਬਾਹਰ ਗੇੜੀ ਭਾਂਵੇ ਰੋਜ਼ ਮਾਰਦਾ

ਦਿੱਤਾ ਉਹਤੋਂ ਜਾਂਦਾ ਤੈਨੂੰ ਰੈਡ ਰੋਜ਼ ਨਾ

ਮਾਰਨੇ ਨੂੰ ਭਾਂਵੇ ਕਹਿੰਦਾ ਬੰਦਾ ਮਾਰ ਦੂੰ

ਮਾਰਿਆ ਜਾਂਦਾ ਤੈਨੂੰ ਪ੍ਰਪੋਜ਼ ਨਾ

ਤੂੰ ਕਰ ਪਿਆਰ ਦਾ ਆਗਾਜ਼ ਖਰੜ ਚ ਸ਼ਹਿਬਾਜ਼

ਕਰ ਪਿਆਰ ਦਾ ਆਗਾਜ਼ ਖਰੜ ਚ ਸ਼ਹਿਬਾਜ਼

ਲਾਸ਼ ਕੁੜੀਏ ਤੂੰ ਜੀਓੰਦੇਜੀ ਬਣਾ ਕੇ ਰੱਖਤਾ

ਕਾਹਦੀ ਅੱਲੜੇ ਤੂੰ

ਸੰਗਦੀ ਨੇ ਮਾਰੀ

ਸਮਾਇਲ ਜੀ ਪਿਆਰੀ

ਗੱਬਰੂ ਬਸ਼ਾ ਕੇ ਰੱਖ ਤਾ

ਕਾਹਦੀ ਅੱਲੜੇ ਤੂੰ

ਸੰਗਦੀ ਨੇ ਮਾਰੀ

ਸਮਾਇਲ ਜੀ ਪਿਆਰੀ

ਤੇ ਚੋਬਰ ਬਸ਼ਾ ਕੇ ਰੱਖ ਤਾ

- It's already the end -